19 Oct 2026
Breaking
ਜਲੰਧਰ 'ਚ ਭਿਆਨਕ ਸੜਕ ਹਾਦਸਾ, Speed Records ਦੇ ਮਾਲਕ ਦੇ ਪੁੱਤਰ ਸਮੇਤ 2 ਨੌਜਵਾਨਾਂ ਦੀ ਮੌਤ
ਅੰਮ੍ਰਿਤਸਰ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਟਰੈਕਟਰ ਅਤੇ ਸੁਪਰ ਸੀਡਰ ਹੇਠਾਂ ਕੁਚਲ ਕੇ ਨੌਜਵਾਨ ਦਾ ਕਤਲ
ਬੁਢਲਾਡਾ 'ਚ ਪੁਲਿਸ ਥਾਣੇ ਦੇ ਬਾਹਰ ਮਹਿਲਾ ਨਾਲ ਲੁੱਟ, CCTV 'ਚ ਕੈਦ ਹੋਈ ਵਾਰਦਾਤ
ਖੰਨਾ 'ਚ ਪੁਲਿਸ ਰੇਡ 'ਤੇ ਸਵਾਲ, CCTV ਵੀਡੀਓ ਵਾਇਰਲ
ਮਾਨਸਾ ਮੋਰਚੇ ਨੂੰ ਲੈ ਕੇ ਵੱਡਾ ਫੈਸਲਾ, ਮੰਤਰੀਆਂ ਦੀ ਕਮੇਟੀ ਕਰੇਗੀ ਐਕਸ਼ਨ ਕਮੇਟੀ ਨਾਲ ਮੀਟਿੰਗ
ਪੰਜਾਬ 'ਚ AAP ਨੂੰ ਵੱਡਾ ਝਟਕਾ, ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਕੰਪਿਊਟਰ ਅਧਿਆਪਕਾਂ ਦਾ ਸਰਕਾਰ ਖ਼ਿਲਾਫ਼ ਮੋਰਚਾ, CM ਦੀ ਕੋਠੀ ਅੱਗੇ ਧਰਨੇ ਦਾ ਐਲਾਨ
2027 'ਚ ਪੰਜਾਬ ਅੰਦਰ NDA ਦੀ ਸਰਕਾਰ ਬਣੇਗੀ: ਅਮਿਤ ਸ਼ਾਹ
GMADA 'ਚ 10 ਹਜ਼ਾਰ ਕਰੋੜ ਦੇ ਘਪਲੇ ਦਾ ਦੋਸ਼: ਮਜੀਠੀਆ
ਦੀਵਾਲੀ ਤੋਂ ਪਹਿਲਾਂ ਲੁਧਿਆਣਾ 'ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਇੱਕ ਟਨ ਤੋਂ ਵੱਧ ਪੁਰਾਣੀਆਂ ਮਠਿਆਈਆਂ ਨਸ਼ਟ

Today's Edition2 November 2026 • Verified Ground Reporting

ਅੱਜ ਦੀਆਂ ਤਾਜ਼ਾ ਖ਼ਬਰਾਂ | Today's Latest News

Ludhiana & Punjab Bureau Dispatch
ਜਲੰਧਰ ਸੜਕ ਹਾਦਸਾ ਵੋਲਕਸਵੈਗਨ ਕਾਰ
Lead Story • punjab
punjab•2 Nov 2026

ਜਲੰਧਰ 'ਚ ਭਿਆਨਕ ਸੜਕ ਹਾਦਸਾ, Speed Records ਦੇ ਮਾਲਕ ਦੇ ਪੁੱਤਰ ਸਮੇਤ 2 ਨੌਜਵਾਨਾਂ ਦੀ ਮੌਤ

ਪੁਲਿਸ ਲਾਈਨਜ਼ ਨੇੜੇ ਫਲਾਈਓਵਰ 'ਤੇ ਨਗਰ ਨਿਗਮ ਦੀ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ

ਜਲੰਧਰ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਹਰਪ੍ਰੀਤ ਸਿੰਘ ਸੰਧੂ|ਦੋਆਬਾ ਖੇਤਰੀ ਬਿਊਰੋ ਮੁਖੀ, GNE NEWS

ਅੱਜ ਦੀਆਂ ਮੁੱਖ ਖ਼ਾਸ ਰਿਪੋਰਟਾਂ | Today's Verified Reports

9 Verified Stories
ਅੰਮ੍ਰਿਤਸਰ ਰਾਜਾਸਾਂਸੀ ਕਤਲ ਮਾਮਲਾ ਸਿਵਲ ਹਸਪਤਾਲ ਅਜਨਾਲਾ
punjab
2 Nov 2026•3 min read

ਅੰਮ੍ਰਿਤਸਰ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਟਰੈਕਟਰ ਅਤੇ ਸੁਪਰ ਸੀਡਰ ਹੇਠਾਂ ਕੁਚਲ ਕੇ ਨੌਜਵਾਨ ਦਾ ਕਤਲ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਕੋਟਲੀ ਖਹਿਰਾ ਤੋਂ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦੀ ਕਥਿਤ ਤੌਰ 'ਤੇ ਟਰੈਕਟਰ ਅਤੇ ਸੁਪਰ ਸੀਡਰ ਹੇਠਾਂ ਕੁਚਲ ਕੇ ਹੱਤਿਆ ਕਰ ਦਿੱਤੀ ਗਈ।

ਗੁਰਪ੍ਰੀਤ ਸਿੰਘ ਗਿੱਲRead More
ਬੁਢਲਾਡਾ ਲੁੱਟ ਵਾਰਦਾਤ ਸੀਸੀਟੀਵੀ ਫੁਟੇਜ
punjab
2 Nov 2026•3 min read

ਬੁਢਲਾਡਾ 'ਚ ਪੁਲਿਸ ਥਾਣੇ ਦੇ ਬਾਹਰ ਮਹਿਲਾ ਨਾਲ ਲੁੱਟ, CCTV 'ਚ ਕੈਦ ਹੋਈ ਵਾਰਦਾਤ

ਪੰਜਾਬ ਦੇ ਬੁਢਲਾਡਾ ਸ਼ਹਿਰ ਤੋਂ ਲੁੱਟ-ਖੋਹ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਅਣਪਛਾਤੇ ਨੌਜਵਾਨਾਂ ਨੇ ਪੁਲਿਸ ਥਾਣੇ ਦੇ ਬਿਲਕੁਲ ਬਾਹਰ ਇੱਕ ਰਿਟਾਇਰਡ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ।

ਸਿਮਰਨਜੀਤ ਕੌਰRead More
ਖੰਨਾ ਪੁਲਿਸ ਰੇਡ ਸੀਸੀਟੀਵੀ ਫੁਟੇਜ ਮਹੰਤ ਕਸ਼ਮੀਰ ਗਿਰੀ
punjab
2 Nov 2026•3 min read

ਖੰਨਾ 'ਚ ਪੁਲਿਸ ਰੇਡ 'ਤੇ ਸਵਾਲ, CCTV ਵੀਡੀਓ ਵਾਇਰਲ

ਪੰਜਾਬ ਦੇ ਖੰਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੇ ਘਰ ਅਤੇ ਦਫ਼ਤਰ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ।

ਹਰਪ੍ਰੀਤ ਸਿੰਘ ਸੰਧੂRead More
ਮਾਨਸਾ ਮੋਰਚਾ ਐਕਸ਼ਨ ਕਮੇਟੀ ਮੀਟਿੰਗ
punjab
2 Nov 2026•3 min read

ਮਾਨਸਾ ਮੋਰਚੇ ਨੂੰ ਲੈ ਕੇ ਵੱਡਾ ਫੈਸਲਾ, ਮੰਤਰੀਆਂ ਦੀ ਕਮੇਟੀ ਕਰੇਗੀ ਐਕਸ਼ਨ ਕਮੇਟੀ ਨਾਲ ਮੀਟਿੰਗ

ਮਾਨਸਾ ਵਿੱਚ ਪਰਵਿੰਦਰ ਝੋਟਾ ਕਤਲ ਮਾਮਲੇ ਨੂੰ ਲੈ ਕੇ ਲੱਗੇ ਮੋਰਚੇ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਰਚੇ ਦੀ ਐਕਸ਼ਨ ਕਮੇਟੀ ਨਾਲ ਹੁਣ ਪੰਜਾਬ ਸਰਕਾਰ ਦੀ ਮੰਤਰੀਆਂ ਦੀ ਕਮੇਟੀ ਮੀਟਿੰਗ ਕਰੇਗੀ। ਇਸ ਸਬੰਧੀ ਪ੍ਰਸ਼ਾਸਨ ਅਤੇ ਮੋਰਚੇ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਵਿੱਚ ਸਹਿਮਤੀ ਬਣੀ ਹੈ।

ਜਸਵੀਰ ਸਿੰਘ ਢਿੱਲੋਂRead More
ਚੇਤਨ ਸਿੰਘ ਜੌੜਾਮਾਜਰਾ ਹਰਮੀਤ ਸਿੰਘ ਪਠਾਣਮਾਜਰਾ ਪ੍ਰੈੱਸ ਕਾਨਫਰੰਸ
politics
2 Nov 2026•3 min read

ਪੰਜਾਬ 'ਚ AAP ਨੂੰ ਵੱਡਾ ਝਟਕਾ, ਵਿਧਾਇਕਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਸਮੇਤ ਕਈ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਖੜ੍ਹੇ ਕੀਤੇ।

ਬਲਵਿੰਦਰ ਸਿੰਘ ਸਿੱਧੂRead More
ਕੰਪਿਊਟਰ ਅਧਿਆਪਕ ਸੰਗਰੂਰ ਰੋਸ ਧਰਨਾ
education
2 Nov 2026•3 min read

ਕੰਪਿਊਟਰ ਅਧਿਆਪਕਾਂ ਦਾ ਸਰਕਾਰ ਖ਼ਿਲਾਫ਼ ਮੋਰਚਾ, CM ਦੀ ਕੋਠੀ ਅੱਗੇ ਧਰਨੇ ਦਾ ਐਲਾਨ

ਸੰਗਰੂਰ: ਪੰਜਾਬ ਸਰਕਾਰ ਖ਼ਿਲਾਫ਼ ਕੰਪਿਊਟਰ ਅਧਿਆਪਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅਧਿਆਪਕ ਪਿਛਲੇ 45 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਧਰਨਾ ਦੇਣਗੇ।

ਸੁਖਦੇਵ ਸਿੰਘ ਗਰੇਵਾਲRead More
ਅਮਿਤ ਸ਼ਾਹ ਚੰਡੀਗੜ੍ਹ ਦੌਰਾ ਸੰਬੋਧਨ
national
2 Nov 2026•3 min read

2027 'ਚ ਪੰਜਾਬ ਅੰਦਰ NDA ਦੀ ਸਰਕਾਰ ਬਣੇਗੀ: ਅਮਿਤ ਸ਼ਾਹ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ NDA ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ।

ਰਾਜੇਸ਼ ਸ਼ਰਮਾRead More
ਬਿਕਰਮ ਸਿੰਘ ਮਜੀਠੀਆ ਪ੍ਰੈੱਸ ਕਾਨਫਰੰਸ ਗਮਾਡਾ ਘਪਲਾ
punjab
2 Nov 2026•3 min read

GMADA 'ਚ 10 ਹਜ਼ਾਰ ਕਰੋੜ ਦੇ ਘਪਲੇ ਦਾ ਦੋਸ਼: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ GMADA ਵਿੱਚ 10 ਹਜ਼ਾਰ ਕਰੋੜ ਰੁਪਏ ਦੇ ਕਥਿਤ ਘਪਲੇ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਰੈਮੀਗੇਟ ਕੰਪਨੀ ਨੂੰ ਕਰੀਬ 40 ਕਰੋੜ ਰੁਪਏ ਦਾ ਫਾਇਦਾ ਪਹੁੰਚਾਉਣ ਲਈ ਅਲਾਟਮੈਂਟ ਦੀਆਂ ਸ਼ਰਤਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ।

ਬਲਵਿੰਦਰ ਸਿੰਘ ਸਿੱਧੂRead More
ਲੁਧਿਆਣਾ ਫੂਡ ਸੇਫਟੀ ਵਿਭਾਗ ਵੱਲੋਂ ਮਠਿਆਈਆਂ ਨਸ਼ਟ ਕਰਨ ਦੀ ਕਾਰਵਾਈ
punjab
1 Nov 2026•3 min read

ਦੀਵਾਲੀ ਤੋਂ ਪਹਿਲਾਂ ਲੁਧਿਆਣਾ 'ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਇੱਕ ਟਨ ਤੋਂ ਵੱਧ ਪੁਰਾਣੀਆਂ ਮਠਿਆਈਆਂ ਨਸ਼ਟ

ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਫੂਡ ਸੇਫਟੀ ਵਿਭਾਗ ਨੇ ਲੁਧਿਆਣਾ ਦੇ ਵੱਖ-ਵੱਖ ਕੋਲਡ ਸਟੋਰਾਂ 'ਤੇ ਛਾਪੇਮਾਰੀ ਕਰਕੇ ਕਰੀਬ ਦੋ ਤੋਂ ਤਿੰਨ ਮਹੀਨੇ ਪੁਰਾਣੀਆਂ ਇੱਕ ਟਨ ਤੋਂ ਵੱਧ ਮਠਿਆਈਆਂ ਨਸ਼ਟ ਕਰਵਾਈਆਂ ਹਨ। ਪੇਠਾ, ਗੁਲਾਬ ਜਾਮੁਨ ਅਤੇ ਰਸਗੁੱਲਿਆਂ ਦੇ ਤਿੰਨ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।

ਸਿਮਰਨਜੀਤ ਕੌਰRead More
Governance & Editorial Direction

Leadership at GNE NEWS

View Governance Profiles
Mr. Babu Mohib Malik Ji — Founder, GNE NEWS
FOUNDER

Mr. Babu Mohib Malik Ji

Founder, GNE NEWS

Mr. Babu Mohib Malik Ji established GNE NEWS with the founding vision of creating an independent, accountable, and truth-centric news organization for Punjab and Northern India. Laying the institutional foundation from our Ludhiana bureau, his guiding mission continues to direct our newsroom’s core values of public accountability, ethical reporting, and fearless journalism.

Ludhiana Bureau HeadquartersFounding Charter
Mr. Arif Malik — Managing Director & Chief Executive Officer (MD & CEO)
Managing Director & CEO

Mr. Arif Malik

Managing Director & Chief Executive Officer (MD & CEO)

Mr. Arif Malik steers GNE NEWS as Managing Director and Chief Executive Officer, overseeing the news organization’s strategic vision, journalistic integrity, digital broadcast infrastructure, and regional footprint across Punjab and Northern India. Directing multi-platform operations from our Ludhiana headquarters, he ensures rigorous editorial standards, grassroots accountability, and comprehensive public-interest coverage.

+91 87449 08008Executive Secretariat