2027 'ਚ ਪੰਜਾਬ ਅੰਦਰ NDA ਦੀ ਸਰਕਾਰ ਬਣੇਗੀ: ਅਮਿਤ ਸ਼ਾਹ
ਚੰਡੀਗੜ੍ਹ ਦੌਰੇ ਦੌਰਾਨ AAP ਸਰਕਾਰ 'ਤੇ ਨਿਸ਼ਾਨਾ, ਨਸ਼ਿਆਂ ਦੇ ਮੁੱਦੇ 'ਤੇ ਘੇਰਿਆ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ NDA ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ।
ਚੰਡੀਗੜ੍ਹ ਦੌਰੇ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ ਅਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਦੌਰਾਨ ਅਮਿਤ ਸ਼ਾਹ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਬੀਟ ਪੁਲਿਸਿੰਗ ਵਿੱਚ ਚੰਡੀਗੜ੍ਹ ਪੁਲਿਸ ਨੂੰ ਦੇਸ਼ ਵਿੱਚ ਪਹਿਲਾ ਸਥਾਨ ਮਿਲਿਆ ਹੈ, ਜਦਕਿ ਪੁਲਿਸ ਦੇ ਰਿਸਪਾਂਸ ਦੇ ਮਾਮਲੇ ਵਿੱਚ ਇਹ ਦੂਜੇ ਸਥਾਨ 'ਤੇ ਹੈ। ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਵੀ ਚੰਡੀਗੜ੍ਹ ਪੁਲਿਸ ਨੂੰ ਪਹਿਲਾ ਸਥਾਨ ਮਿਲਿਆ ਹੈ।
Editorial Standards & Corrections
GNE NEWS operates under rigorous verification protocols. Factual queries or correction requests regarding this report may be directed to our Ludhiana newsroom via our official editorial desk.
Related Stories in India / National
और संबंधित खबरें
संसदीय हलचल: चुनाव सुधारों और डिजिटल पारदर्शिता पर दोनों सदनों में गहन चर्चा
Both houses of Parliament engaged in extensive debate regarding proposed statutory amendments to strengthen transparency in political party contributions and establish rigorous standards for campaign advertising on social platforms.

शेयर बाजार: घरेलू संस्थागत निवेशकों के भरोसे से सेंसेक्स और निफ्टी में रिकॉर्ड तेजी
Indian benchmark equity indices extended their positive rally, powered by strong quarterly earnings results, steady retail SIP inflows, and upward revisions in corporate capital expenditure forecasts.

उद्योग व व्यापार: लुधियाना की टेक्सटाइल और इंजीनियरिंग इकाइयों में आधुनिकीकरण की लहर
Ludhiana’s historic industrial clusters are experiencing a notable capital expenditure cycle, transitioning traditional assembly lines into automated CNC facilities to satisfy international export standards.
